Live Show 2018 in Talwara

doabaradio.comਦੋਅਾਬਾ ਰੇਡੀਉ ਵੱਲੋਂ ੨੦ ਅਪ੍ਰੈਲ ੨੦੧੮ ਨੂੰ ਪਹਿਲਾ ਸ਼ੋਅ ਤਲਵਾੜਾ (ਹੁਸ਼ਿਆਰੁਪਰ) ਵਿਖੇ ਸ਼ਾਮ ਚਾਰ ਵਜੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਕਲਾਕਾਰ ਪਹੁੰਚ ਰਹੇ ਹਨ। ਮੇਲੇ ਵਿੱਚ ਨਿਮਨਲਿਖਤ ਮਾਣਮੱਤੀਆਂ ਸ਼ਖ਼ਸੀਅਤਾਂ ਵੱਲੋਂ ਪਹੁੰਚਣ ਲਈ ਸਹਿਮਤੀ ਦਿੱਤੀ ਗਈ ਹੈ:

ਗੁਰਦੀਪ ਸਿੰਘ, ਪ੍ਰਸਿੱਧ ਗ਼ਜ਼ਲ ਗਾਇਕ ਅਤੇ ਸੰਗੀਤਕਾਰ
ਸ਼ਮਸ਼ੇਰ ਸੰਧੂ,  ਗੀਤਕਾਰ
ਨਰਿੰਦਰ ਸਿੰਘ ਜੱਸਲ, ਸ਼ਿਵ ਨਾਮਦੇਵ ਆਪਣਾ ਘਰ ਆਸ਼ਰਮ ਹੁਸ਼ਿਆਰਪੁਰ
ਡਾ. ਹਿਮਾਂਸ਼ੂ ਅਗਰਵਾਲ, ਆਈ. ਏ. ਐੱਸ. (ਐੱਸ. ਡੀ. ਐਮ. ਦਸੂਹਾ)
ਬਲਵੀਰ ਸਿੰਘ, ਪ੍ਰਧਾਨ AICPO
ਹਰਵਿੰਦਰ ਉਹੜਪੁਰੀ, ਗੀਤਕਾਰ

ਨਾਟਕ ਪੇਸ਼ਕਾਰੀ : ਅਸ਼ੋਕ ਪੁਰੀ ਅਤੇ ਟੀਮ

ਫ਼ਨਕਾਰ: 
ਅਸਲਮ ਅਲੀ, ਅਮਰੀਕ ਜੱਸਲ, ਤਾਜ ਨਗੀਨਾ, ਡਿੰਪਲ ਰਾਜਾ, ਗੁਰਜੀਤ ਜੀਤੀ, ਕਾਸ਼ੀ ਨਾਥ, ਚਰਨਜੀਤ ਬਿਲਾਸਪੁਰੀ, ਜੀ. ਪੀ. ਬਾਲੀ, ਮਲਕੀਤ ਬੁੱਲਾ, ਮਨੋਹਰ ਧਾਲੀਵਾਲ, ਜੱਸ ਗੁਰਾਇਆ, ਰਾਜਿੰਦਰ ਸਨਮ, ਪਰਵੀਨ ਰੰਗੀਲਾ, ਰਣਜੀਤ ਧਨੋਆ, ਨਰਸ਼ੋਤਮ ਮਾਹੀ

ਮੀਡੀਆ ਪਾਰਟਨਰਜ਼: ਕਾਇਮਜ਼ ਪ੍ਰੋਡਕਸ਼ਨ ਅਤੇ ਸਲੀਪਿੰਗ ਡਸਟ ਯੂ. ਕੇ.

ਵਿਸ਼ੇਸ਼ ਸਹਿਯੋਗ: ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਤਲਵਾੜਾ ਅਤੇ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ

Punjabi Web Radio – Tuhadi Apni Awaz